NASA ਨੇ ਕੀਤੀ ਵੱਡੀ ਖੋਜ, Alien ਨਾਲ ਹੋ ਸਕਦੈ ਸੰਪਰਕ, ਪੜ੍ਹੋ ਪੂਰੀ ਖ਼ਬਰ

16 ਮਿਲੀਅਨ ਕਿਲੋਮੀਟਰ ਦੂਰ ਤੋਂ ਧਰਤੀ 'ਤੇ ਆਇਆ ਸੰਦੇਸ਼ਵਾਸ਼ਿੰਗਟਨ : ਨਾਸਾ ਨੇ ਇਕ ਵੱਡਾ ਮਾਅਰਕਾ ਮਾਰਿਆ ਹੈ। ਨਾਸਾ ਦੇ ਵਿਗਿਆਨੀਆਂ ਨੇ ਇਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਸ ਨਾਲ ਬਹੁਤ ਜਿਆਦਾ ਦੂਰੀ ਤੇ ਵੀ ਸੰਦੇਸ਼ ਭੇਜੇ ਜਾਂ ਸੁਣੇ ਜਾ ਸਕਦੇ ਹਨ।...