ਅਲੈਕਸੀ ਨੇਵਲਨੀ ਦੀ ਮੌ.ਤ ਨੂੰ ਲੈ ਕੇ ਲਗਿਆਂ ਪਾਬੰਦੀਆਂ !

ਮਾਸਕੋ,4 ਮਾਰਚ (ਸ਼ਿਖਾ ) ਕੈਨੇਡਾ ਨੇ ਰੂਸ ਦੇ 6 ਅਧਿਕਾਰੀਆਂ ਖਿਲਾਫ਼ ਕੀਤੀ ਕਾਰਵਾਈ !…….ਕੈਨੇਡਾ ਨੇ ਲਗਾਈਆਂ ਨਵੀਆਂ ਪਾਬੰਦੀਆਂ ,…..ਆਰਕਟਿਕ ਜੇਲ੍ਹ ਕਾਲੋਨੀ 'ਚ ਬੰਦ ਸੀ ਵਿਰੋਧੀ ਧਿਰ ਨੇਤਾ ਅਲੈਕਸੀ ਨੇਵਾਲਨੀ.....