ਸਰਕਾਰੀ ਸਕੂਲ ਕੋਲ ਲੱਗੀ ਅੱਗ, ਬੱਚਿਆਂ ਨੂੰ ਸਕੂਲ ’ਚੋਂ ਕੱਢਿਆ

ਜਲੰਧਰ ਦੀ ਕਸਬਾ ਆਦਮਪੁਰ ਦੇ ਪਿੰਡ ਅਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਭਾਰੀ ਅੱਗ ਲੱਗ ਗਈ, ਜਿਸ ਦਾ ਧੂੰਆਂ ਇੰਨਾ ਕੁ ਜ਼ਿਆਦਾ ਸੀ ਕਿ ਨਾਲ ਲੱਗਦੇ ਸਕੂਲ ਦੇ ਬੱਚਿਆਂ ਨੂੰ ਰੈਸਕਿਊ ਕਰ ਕੇ ਉਥੋਂ ਬਾਹਰ ਕੱਢਿਆ ਗਿਆ।