ਇਕ ਇਮਾਰਤ ’ਚ ਵਸਿਆ ਅਮਰੀਕਾ ਦਾ ‘ਅਨੋਖਾ ਸ਼ਹਿਰ’

ਕੀ ਤੁਸੀਂ ਕਦੇ ਅਜਿਹੇ ਸ਼ਹਿਰ ਬਾਰੇ ਸੁਣਿਆ ਏ ਜੋ ਸਿਰਫ਼ ਇਕ ਇਮਾਰਤ ਵਿਚ ਵਸਿਆ ਹੋਵੇ, ਪੁਲਿਸ ਸਟੇਸ਼ਨ, ਡਾਕਖ਼ਾਨਾ, ਹਸਪਤਾਲ ਤੇ ਸਕੂਲ ਸਭ ਕੁੱਝ ਇਕ ਹੀ ਇਮਾਰਤ ਵਿਚ ਹੋਵੇ। ਸੁਣਨ ਵਿਚ ਇਹ ਗੱਲ ਭਾਵੇਂ ਬਹੁਤ ਹੈਰਾਨੀਜਨਕ ਲਗਦੀ ਐ ਪਰ ਉਤਰੀ ਅਮਰੀਕਾ ਵਿਚ...