Alanna Panday ਦੇ ਘਰ ਗੂੰਜੀ ਕਿਲਕਾਰੀ, ਪਤੀ Ivor McCray ਨੇ ਬੇਟੇ ਦਾ ਕੀਤਾ ਸਵਾਗਤ

ਅਲਾਨਾ ਪਾਂਡੇ ਅਤੇ ਉਸਦੇ ਪਤੀ ਆਈਵਰ ਮੈਕਕ੍ਰੇ ਇਸ ਸਮੇਂ ਕਲਾਉਡ ਨੌਂ 'ਤੇ ਹਨ। ਇਹ ਜੋੜਾ ਹੁਣ ਇਕ ਬੱਚੇ ਦੇ ਮਾਤਾ-ਪਿਤਾ ਬਣ ਗਿਆ ਹੈ। ਹਾਲ ਹੀ 'ਚ ਅਲਾਨਾ ਅਤੇ ਆਇਵਰ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।