ਹਮਾਸ ਦੇ ਅੱਤਵਾਦੀ ਰਾਖਸ਼ਸ ਹਨ, ਅਲਕਾਇਦਾ ਦੇ ਅੱਤਵਾਦੀ ਉਨ੍ਹਾਂ ਦੇ ਸਾਹਮਣੇ ਸੱਜਣਾਂ ਵਾਂਗ ਦਿਖਾਈ ਦਿੰਦੇ ਹਨ: ਜੋਅ ਬਾਈਡਨ

ਫਿਲਾਡੇਲਫੀਆ, 14 ਅਕਤੂਬਰ (ਰਾਜ ਗੋਗਨਾ)- ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਭਾਰੀ ਟਕਰਾਅ ’ਚ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਅਤੇ ਉਸ ਦੇ ਪੱਖ ’ਚ ਖੜ੍ਹੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਜੰਗ ਦੇ...