ਅਕਾਲੀ ਦਲ ਵੱਲੋਂ ਡਾ. ਮਨਮੋਹਨ ਸਿੰਘ ਦੀ ਯਾਦ 'ਚ ਅਖੰਡ ਪਾਠ ਕਰਵਾਏ ਜਾਣਗੇ

SGPC Amritsar ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਲਗਾਉਣ ਲਈ ਬੇਨਤੀ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡਾ: ਮਨਮੋਹਨ ਸਿੰਘ ਦੇ ਪਿਤਾ ਮੋਰਚੇ ਦੌਰਾਨ ਜੇਲ੍ਹ ਚਲੇ ਗਏ