22 Jan 2025 12:43 PM IST
ਮੰਨਿਆ ਜਾਂਦਾ ਏ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਤਹਿਤ ਪਾਣੀ ਦੇ ਰਸਤੇ ਨਾਨਕਮੱਤਾ ਹੁੰਦੇ ਹੋਏ ਆਯੁੱਧਿਆ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਨਾਲ ਸਫ਼ਰ ਕਰ ਰਹੇ ਭਾਈ ਮਰਦਾਨਾ ਜੀ ਨੂੰ ਆਯੁੱਧਿਆ ਦੀ ਜਾਣ ਪਛਾਣ ਸ੍ਰੀ ਰਾਮ ਚੰਦਰ ਦੀ ਨਗਰੀ...