ਅਕਾਲੀ ਦਲ ਸੁਧਾਰ ਲਹਿਰ ਦਾ ਐਲਾਨ : ਅਸੀਂ ਕਿਸੇ ਪਾਰਟੀ ਨੂੰ ਨਹੀਂ ਕਰਾਂਗੇ ਸਮਰਥਨ

ਕਿਹਾ, ਚੋਣਾਂ ਵਿੱਚ ਸਿੱਖ ਕੌਮ ਨੂੰ ਆਪ ਫੈਸਲਾ ਕਰਨਾ ਚਾਹੀਦਾ ਹੈ