11 Dec 2024 5:25 PM IST
ਜਿਵੇਂ ਹੀ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਖ਼ਤਮ ਹੋ ਰਹੀ ਐ, ਓਵੇਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅਕਾਲੀ ਆਗੂਆਂ ਵੱਲੋਂ ਤਾਂ ਭਾਵੇਂ ਅਜਿਹਾ ਕੋਈ ਸੰਕੇਤ...