ਸੁਰਖੀਆਂ 'ਚ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਅਕਾਲ'

10 ਅਪ੍ਰੈਲ ਨੂੰ ਗਿੱਪੀ ਗਰੇਵਾਲ ਧੁਮਾਲਾ ਪਾਉਣ ਲਈ ਪੁਰੀ ਤਰ੍ਹਾਂ ਤਿਆੜ ਹਨ ਕਿਉਂਕਿ ਉਨ੍ਹਾਂ ਦੀ ਫਿਲਮ ਜਿਸਦੇ ਟੀਜ਼ਰ ਨੂੰ ਟ੍ਰੇਲਰ ਨੂੰ ਖੂਬ ਸਾਰਾ ਪ੍ਰਸ਼ੰਸਕਾਂ ਦਾ ਪਿਆੜ ਮਿਲਿਆ ਜਿਸਤੋਂ ਪਤਾ ਲਗਦਾ ਹੈ ਕਿ ਇਹ ਫਿਲਮ ਤਾਂ ਸੁਪਰ ਡੁਪਰ ਹਿੱਟ ਹੋਣ...