ਸਰਦਾਰ ਅਜਮੇਰ ਸਿੰਘ ਨੱਤ ਦਾ ਦਿਹਾਂਤ

ਸਰਦਾਰ ਅਜਮੇਰ ਸਿੰਘ ਨੱਤ ਇੱਕ ਛੋਟੇ ਜਿਹੇ ਪਿੰਡ ਰਾਜੋਆਣਾ ਖ਼ੁਰਦ ਦੇ, ਇੱਕ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ। ਮੁਢਲੀ ਵਿੱਦਿਆ ਰਾਜੋਆਣੇ ਪਿੰਡ ਦੇ ਡੇਰੇ ਵਿੱਚੋਂ ਪ੍ਰਾਪਤ ਕੀਤੀ। ਫੇਰ ਹਲਵਾਰਾ ਸਕੂਲ, ਗੁਰੂਸਰ ਸੁਧਾਰ ਸਕੂਲ ਤੋਂ ਪੜ੍ਹਾਈ ਕਰ ਕੇ...