ਅਜੀਤ ਪਵਾਰ ਦਾ ਦੇਹਾਂਤ, ਜਹਾਜ਼ ਹਾਦਸੇ ਵਿੱਚ ਮੌਤ

ਜਹਾਜ਼ ਵਿੱਚ ਸਿਰਫ਼ ਪੰਜ ਲੋਕ ਸਵਾਰ ਸਨ, ਅਤੇ ਕੋਈ ਵੀ ਨਹੀਂ ਬਚਿਆ। ਹਾਦਸੇ ਤੋਂ ਕੁਝ ਮਿੰਟ ਪਹਿਲਾਂ ਉਪ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ।