ਨਹਾਉਂਦੇ ਸਮੇਂ ਅਜੇ ਦੇਵਗਨ ਨੇ ਕੀਤੀ ਸੀ ਇਹ ਫਿਲਮ ਸਾਈਨ, ਅਦਾਕਾਰ ਨੇ ਦੱਸੀ ਪੂਰੀ ਕਹਾਣੀ

ਇੰਟਰਵਿਊ ਦੇ ਦੌਰਾਨ, ਜਦੋਂ ਅਜੇ ਨੂੰ ਮਹੇਸ਼ ਭੱਟ ਨਾਲ 'ਜ਼ਖਮ' ਫਿਲਮ ਵਿੱਚ ਕੰਮ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਦਿੱਤੇ ਇਸ ਜਵਾਬ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ ।