ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੀ ਕਿਉਂ ਹੁੰਦੀ ਹੈ ਰੋਜ਼ ਲੜਾਈ, ਐਸ਼ ਨੇ ਖੁਦ ਕੀਤਾ ਖੁਲਾਸਾ, ਜਾਣੋ ਸਚਾਈ!

ਮੁੰਬਈ, (ਸ਼ੇਖਰ ਰਾਏ) : ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਐਸ਼ਵਰਿਆ ਰਾਏ...