ਔਰਤ ਨੇ ਵਿਟਾਮਿਨ ਦੀ ਬਜਾਏ ਨਿਗਲ ਲਿਆ Airpod, ਜਾਣੋ ਅੱਗੇ ਕੀ ਹੋਇਆ

ਵਾਸ਼ਿੰਗਟਨ : ਇੱਕ ਅਮਰੀਕੀ-ਅਧਾਰਤ ਟਿੱਕਟੋਕਰ ਨੇ ਆਪਣੇ ਪਤੀ ਦੇ ਐਪਲ ਏਅਰਪੌਡ ਪ੍ਰੋ ਨੂੰ ਵਿਟਾਮਿਨ ਦਵਾਈ ਸਮਝ ਕੇ ਖਾ ਲਿਆ। ਜਦੋਂ 52 ਸਾਲਾ ਔਰਤ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤਾਂ ਲੋਕ ਹਾਸਾ ਨਹੀਂ ਰੋਕ ਸਕੇ। ਇਸ ਦੇ ਨਾਲ ਹੀ...