ਇਜ਼ਰਾਈਲ ’ਤੇ ਹਵਾਈ ਹਮਲਾ, ਔਰਤ ਦੀ ਮੌਤ, ਕਈ ਜ਼ਖ਼ਮੀ

ਯਰੂਸ਼ਲਮ, 7 ਅਕਤੂਬਰ, ਨਿਰਮਲ : ਸਵੇਰੇ ਗਾਜ਼ਾ ਤੋਂ ਇਜ਼ਰਾਈਲ ਵੱਲ ਇੱਕ ਰਾਕੇਟ ਦਾਗੇ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸਵੇਰੇ ਗਾਜ਼ਾ ਪੱਟੀ ’ਚ ਫਲਸਤੀਨੀ ਹਮਲਾਵਰਾਂ ਵੱਲੋਂ ਦੱਖਣੀ ਅਤੇ ਮੱਧ...