ਕੈਨੇਡਾ 'ਚ ਇੱਕੋ ਦਿਨ ਵਾਪਰੇ ਦੋ ਸੜਕ ਹਾਦਸੇ, ਬਰੈਂਪਟਨ ਦੇ ਦੋ ਪੰਜਾਬੀਆਂ 'ਤੇ ਲੱਗੇ ਦੋਸ਼

ਆਰਥਰ, ਓਨਟਾਰੀਓ ਨੇੜੇ ਵੈਨ ਤੇ ਟਰੱਕ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, ਦੂਜਾ ਹਾਦਸਾ ਕੈਂਬਰਿਜ ਨੇੜੇ ਵਾਪਰਿਆ, ਦੋ ਕਾਰਾਂ ਦੀ ਆਪਸ 'ਚ ਹੋਈ ਟੱਕਰ