4 July 2024 1:34 PM IST
ਏਆਈ ਏਅਰਪੋਰਟ ਸਰਵਿਸਿਜ਼ ਲਿਮਿਟੇਡ (ਏਆਈਏਐਸਐਲ) ਨੇ ਹੈਂਡੀਮੈਨ, ਸਰਵਿਸ ਐਗਜ਼ੀਕਿਊਟਿਵ, ਯੂਟਿਲਿਟੀ ਏਜੰਟ ਸਮੇਤ ਵੱਖ-ਵੱਖ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਵਾਕ ਇਨ ਇੰਟਰਵਿਊ ਰਾਹੀਂ ਕੀਤੀ ਜਾਵੇਗੀ।