ਅਗਨੀਵੀਰਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਪ੍ਰਚਾਰ ਇਸ ਸਮੇਂ ਸ਼ਿਖਰਾਂ ’ਤੇ ਪਹੁੰਚ ਚੁੱਕਿਆ ਏ। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਵੱਲੋਂ ਵੀ ਹਰਿਆਣਾ ਵਿਚ ਥਾਂ ਥਾਂ ’ਤੇ ਚੋਣ ਰੈਲੀਆਂ...