Mohali News:ਛੁੱਟੀ 'ਤੇ ਆਇਆ ਅਗਨੀਵੀਰ, ਬਣਿਆ ਲੁਟੇਰਾ, ਭਰਾ ਤੇ ਦੋਸਤ ਸਮੇਤ ਗ੍ਰਿਫਤਾਰ

ਫੌਜ 'ਚ ਭਰਤੀ ਹੋਇਆ ਅਗਨੀਵੀਰ ਛੁੱਟੀ 'ਤੇ ਘਰ ਆ ਕੇ ਚੋਰ ਬਣ ਗਿਆ। ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਕਈ ਅਪਰਾਧ ਕੀਤੇ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸਨ। ਅਗਨੀਵੀਰ ਨੇ ਛੁੱਟੀ 'ਤੇ ਘਰ ਆਉਣ ਸਮੇਂ ਹਥਿਆਰ ਖਰੀਦੇ...