ਅਗਨੀਵੀਰ ਯੋਜਨਾ 'ਚ ਵੱਡੇ ਬਦਲਾਅ ਦੀ ਤਿਆਰੀ, ਫੌਜੀ ਹੋਣਗੇ ਪੱਕੇ

ਨਵੀਂ ਦਿੱਲੀ : ਸਰਕਾਰ ਫੌਜ ਵਿੱਚ ਨਿਯੁਕਤੀ ਲਈ ਸਾਲ 2022 ਵਿੱਚ ਲਾਗੂ ਕੀਤੀ ਗਈ ਅਗਨੀਵੀਰ ਯੋਜਨਾ ਵਿੱਚ ਵੱਡੇ ਬਦਲਾਅ ਦੀ ਯੋਜਨਾ ਬਣਾ ਰਹੀ ਹੈ। ਖ਼ਬਰ ਹੈ ਕਿ ਛੇਤੀ ਹੀ ਫ਼ੌਜ ਵਿੱਚ ਪੱਕੇ ਹੋਣ ਵਾਲੇ ਜਵਾਨਾਂ ਦੀ ਗਿਣਤੀ ਵਧ ਸਕਦੀ ਹੈ। ਫਿਲਹਾਲ ਇਸ...