ਰਾਹੁਲ ਗਾਂਧੀ ਦੇ ਪ੍ਰਚਾਰ ਤੋਂ ਡਰੀ ਭਾਜਪਾ, ਖ਼ਤਮ ਹੋਵੇਗੀ ਅਗਨੀਪਥ ਯੋਜਨਾ ਜਾਂ ਹੋਵੇਗਾ ਬਦਲਾਅ

ਭਾਵੇਂ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਲੋਂ 400 ਪਾਰ ਦਾ ਨਾਅਰਾ ਦਿੱਤਾ ਗਿਆ ਸੀ ਪਰ ਖਿੱਚਧੂਹ ਕੇ ਵੀ ਭਾਜਪਾ ਦਾ ਗਠਜੋੜ ਜਦੋਂ 300 ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।