ਮਾਮੂਲੀ ਝਗੜੇ ਮਗਰੋਂ ਸ਼ਖ਼ਸ ਨੇ ਨੌਜਵਾਨ ਅਤੇ ਲੜਕੀ ਨੂੰ ਕਾਰ ਹੇਠ ਕੁਚਲਿਆ, ਮੌਤ

ਦੋਸ਼ੀ ਕਥਿਤ ਤੌਰ 'ਤੇ ਪਾਰਟੀ ਕਰਨ ਤੋਂ ਬਾਅਦ ਆਪਣੀ ਮਹਿਲਾ ਦੋਸਤ ਨਾਲ ਹੋਟਲ ਤੋਂ ਬਾਹਰ ਨਿਕਲਿਆ ਸੀ ਅਤੇ ਸੜਕ 'ਤੇ ਉਸ ਦੀ ਇਕ ਨੌਜਵਾਨ ਅਤੇ ਇਕ ਮੁਟਿਆਰ ਨਾਲ ਲੜਾਈ ਹੋ ਗਈ ਸੀ।ਜੈਪੁਰ : ਰਾਜਸਥਾਨ ਦੇ ਜੈਪੁਰ 'ਚ ਲੜਾਈ ਤੋਂ ਬਾਅਦ ਇਕ ਵਿਅਕਤੀ ਨੇ ਦੋ...