ਜਹਾਜ ਦੇ ਅਗਲੇ Tyre 'ਤੇ ਬੈਠਕੇ ਦਿੱਲੀ ਪਹੁੰਚਿਆ ਜਵਾਕ

ਅੱਜ ਤੋਂ 4 ਸਾਲ ਪਹਿਲਾ ਜਦੋ ਤਾਲਿਬਾਨ ਵਲੋਂ ਅਫਗਾਨਿਸਤਾਨ 'ਤੇ ਕਬਜਾ ਕੀਤਾ ਜਾ ਰਿਹਾ ਸੀ। ਉਸ ਸਮੇ ਸਭ ਨੇ ਦੇਖਿਆ ਕਿਵੇਂ ਅਫਗਾਨੀ ਲੋਕ ਅਮਰੀਕੀ ਫੌਜ ਦੇ ਜਹਾਜ਼ ਦੇ ਨਾਲ ਲਟਕ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਹੁਣ ਇਕ ਅਜਿਹਾ ਮਾਮਲਾ ਨਿਕਲ...