ਜਰਮਨੀ : ਹਿਟਲਰ ਦੀ ਸੋਚ ਵਾਲੀ ਪਾਰਟੀ ਸੱਤਾ ਵਿਚ ਆਉਣ ਦੇ ਆਸਾਰ

ਜਰਮਨੀ ਵਿਚ ਆਮ ਚੋਣਾਂ ਦੇ ਹੈਰਾਨਕੁੰਨ ਨਤੀਜੇ ਆਉਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਥੇ ਦੂਜੀ ਆਲਮੀ ਜੰਗ ਤੋਂ 80 ਸਾਲ ਬਾਅਦ ਪਹਿਲੀ ਵਾਰ ਕੱਟੜਪੰਥੀ ਅਲਟਰਨੇਟਿਵ ਫ਼ੌਰ ਜਰਮਨੀ ਪਾਰਟੀ ਸੱਤਾ ਵਿਚ ਆ ਸਕਦੀ ਹੈ।