Tax In India : ‘ਭਾਰਤ 'ਚ ਲਾਗੂ ਹੋਵੇ ਵਿਰਾਸਤ ਟੈਕਸ’, ਪੀਐਮ ਮੋਦੀ ਦੇ ਜਾਇਦਾਦ ਵੰਡ ਵਾਲੇ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਕੀਤੀ ਮੰਗ, ਜਾਣੋ ਵਜ੍ਹਾ

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : ਭਾਰਤ ਵਿੱਚ ਲੋਕ ਸਭਾ ਚੋਣਾਂ (Lok Sabha Elections 2024) ਹੋ ਰਹੀਆਂ ਹਨ। ਅਜਿਹੇ 'ਚ ਸਿਆਸੀ ਪਾਰਟੀਆਂ 'ਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਜਿੱਥੇ ਕਾਂਗਰਸ ਦੇਸ਼ ਦੀ ਸੱਤਾਧਾਰੀ...