17 April 2025 5:34 PM IST
ਇਹ ਮੰਨਿਆ ਜਾ ਰਿਹਾ ਹੈ ਕਿ ਐਡਰੀਅਨ ਲੇ ਰੌਕਸ ਸਿਖਲਾਈ ਕੋਚ ਸੋਹਮ ਦੇਸਾਈ ਦੀ ਥਾਂ ਲੈਣਗੇ। ਐਡਰੀਅਨ ਲੇ ਰੌਕਸ ਪਹਿਲਾਂ ਭਾਰਤੀ ਟੀਮ ਨਾਲ ਕੰਮ ਕਰ ਚੁੱਕੇ ਹਨ।