ਪੁਲਿਸ ਨੇ ਗ੍ਰਿਫਤਾਰ ਕਿਸਾਨਾਂ ਨੂੰ ਹਸਪਤਾਲ ਦੇ ਕੈਦੀ ਵਾਰਡ 'ਚ ਕਰਾਇਆ ਦਾਖਲ

ਕਿਸਾਨਾਂ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਸਮੇ-ਸਮੇ ਤੇ ਸੰਘਰਸ਼ ਕਰਨ ਪੈਂਦਾ ਰਿਹਾ, ਅਜਿਹਾ ਹੀ ਇਕ ਮਾਮਲਾ ਬਠਿੰਡਾ ਦੇ ਸਿੱਧੂਪੁਰ ਪਿੰਡ ਤੋਂ ਸਾਹਮਣੇ ਆਇਆ ਜਿਥੇ ਕਿਸਾਨਾਂ ਵਲੋਂ ਪਿੰਡ ਦੇ ਇਕ ਛੋਟੇ ਜੇ ਮਸਲੇ ਨੂੰ ਲੈ ਕੇ ਕਰੀਬ 10 ਦਿਨਾਂ ਤੋਂ...