ਭਰਤੀ ਪ੍ਰੀਖਿਆ ਦਾ ਵੱਡਾ ਮਜ਼ਾਕ: admit card 'ਤੇ ਉਮੀਦਵਾਰ ਦੀ ਫੋਟੋ ਦੀ ਥਾਂ ਛਪੀ ਕੁੱਤੇ ਦੀ ਤਸਵੀਰ

ਰਿਤੇਸ਼ ਕੁਮਾਰ ਨੇ ਇਸ ਗਲਤੀ ਲਈ ਸਿੱਧੇ ਤੌਰ 'ਤੇ ਭਰਤੀ ਬੋਰਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸਦਾ ਕਹਿਣਾ ਹੈ ਕਿ ਉਹ ਇਸ ਗਲਤੀ ਕਾਰਨ ਬਹੁਤ ਪ੍ਰੇਸ਼ਾਨ ਹੈ ਕਿਉਂਕਿ ਪ੍ਰੀਖਿਆ ਦੀ ਤਰੀਕ ਬਹੁਤ ਨੇੜੇ ਹੈ। ਰਿਤੇਸ਼ ਨੇ ਦੱਸਿਆ ਕਿ ਉਸਨੇ ਇਸ ਮਾਮਲੇ ਦੀ...