ਅਦਾਕਾਰ ਆਦਿੱਤਿਆ ਰਾਏ ਕਪੂਰ ਦੇ ਘਰ ਜ਼ਬਰਦਸਤੀ ਦਾਖਲ ਹੋਈ ਔਰਤ

ਉਸਨੇ ਦੱਸਿਆ ਕਿ ਉਹ ਆਦਿੱਤਿਆ ਲਈ ਤੋਹਫ਼ੇ ਅਤੇ ਕੱਪੜੇ ਲੈ ਕੇ ਆਈ ਹੈ। ਨੌਕਰਾਣੀ ਨੇ ਵਿਸ਼ਵਾਸ ਕਰਕੇ ਔਰਤ ਨੂੰ ਘਰ ਅੰਦਰ ਬੁਲਾ ਲਿਆ।