ਗੂਗਲ ਨਾਲ ਅਡਾਨੀ ਗਰੁੱਪ ਦੀ ਡੀਲ

ਗੁਜਰਾਤ : ਅਡਾਨੀ ਗਰੁੱਪ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਡਾਨੀ ਗਰੁੱਪ ਅਤੇ ਦਿੱਗਜ ਤਕਨੀਕੀ ਕੰਪਨੀ ਗੂਗਲ ਦੇ ਨਾਲ ਡੀਲ ਹੋਣ ਦੀ ਖਬਰ ਹੈ। ਇਹ ਸੌਦਾ ਸਾਫ਼ ਊਰਜਾ ਬਾਰੇ ਹੈ। ਇਸ ਸਮਝੌਤੇ ਰਾਹੀਂ, ਅਡਾਨੀ ਸਮੂਹ ਗੁਜਰਾਤ ਦੇ ਖਵਰਾ ਵਿੱਚ...