ਅਡਾਨੀ ਗ੍ਰੀਨ ਐਨਰਜੀ ਨੂੰ ਮਿਲਿਆ ਵੱਡਾ ਸੌਦਾ

ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਨਵਿਆਉਣਯੋਗ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ (AGEL) ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (SECI) ਨਾਲ ਬਿਜਲੀ ਖਰੀਦ ਸਮਝੌਤਾ (PPA) ਕੀਤਾ ਹੈ। ਇਸ ਸੌਦੇ 'ਤੇ 1,799 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ...