ਅਸ਼ਲੀਲ ਟਿੱਪਣੀ ਮਾਮਲੇ ਵਿੱਚ ਅਭਿਨੇਤਰੀ ਜਯਾਪ੍ਰਦਾ ਖ਼ਿਲਾਫ਼ ਵਾਰੰਟ

ਉੱਤਰ ਪ੍ਰਦੇਸ਼ : ਅਭਿਨੇਤਰੀ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਅਸ਼ਲੀਲ ਟਿੱਪਣੀ ਮਾਮਲੇ 'ਚ ਸੋਮਵਾਰ ਨੂੰ ਵੀ ਅਦਾਲਤ 'ਚ ਪੇਸ਼ ਨਹੀਂ ਹੋਈ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਉਸ ਦੇ ਵਕੀਲ ਦੀ ਤਰਫੋਂ ਇੱਕ...