ਅਦਾਕਾਰ ਮਾਈਕ ਨੁਸਬੌਮ ਨਹੀਂ ਰਹੇ

ਸ਼ਿਕਾਗੋ : ਹਾਲੀਵੁੱਡ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ 'ਫੀਲਡ ਆਫ ਡ੍ਰੀਮਜ਼' ਅਤੇ 'ਮੈਨ ਇਨ ਬਲੈਕ' ਵਰਗੀਆਂ ਫਿਲਮਾਂ 'ਚ ਆਪਣੇ ਸ਼ਾਨਦਾਰ ਕੰਮ ਲਈ ਜਾਣੇ ਜਾਂਦੇ ਰੰਗਮੰਚ ਦੇ ਮਸ਼ਹੂਰ ਅਦਾਕਾਰ ਮਾਈਕ ਨੁਸਬੌਮ ਦਾ 99...