ਅੱਤਵਾਦੀ ਅਨਸਰਾਂ ਦਾ ਜੇਰਾ – ਹਾਈਵੇਅ 'ਤੇ ਲਾ ਦਿੱਤਾ CCTV ਕੈਮਰਾ

ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ਦੇ ਮੇਰਥਲ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਲਗਾਏ ਗਏ ਇੱਕ ਖੁਫ਼ੀਆ ਕੈਮਰੇ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਹਾਈ ਅਲਰਟ 'ਤੇ ਆ ਗਈ ਹੈ