24 ਘੰਟੇ 'ਚ ਅੰਮ੍ਰਿਤਸਰ ਅੰਦਰ ਦੂਜਾ ਐਨਕਾਊਂਟਰ

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੁਲਸ ਹਿਰਾਸਤ 'ਚੋਂ ਫਰਾਰ ਹੋ ਰਹੇ 1 ਕਿਲੋ ਆਈਸ ਨਸ਼ੀਲੇ ਪਦਾਰਥ ਦੇ ਸਮੱਗਲਰ ਨੂੰ ਰੋਕਣ ਦੀ ਚਿਤਾਵਨੀ ਦਿੱਤੀ ਪਰ ਜਦੋਂ ਤਸਕਰ ਨਾ ਰੁਕਿਆ ਤਾਂ ਪੁਲਸ ਨੇ ਗੋਲੀ ਚਲਾ ਕੇ ਸਮੱਗਲਰ...