ਬਿਹਾਰ 'ਚ ਵੱਡਾ ਹਾਦਸਾ: ਟਰੇਨ ਦੀ ਲਪੇਟ 'ਚ ਆਉਣ ਨਾਲ 3 ਭੈਣਾਂ ਦੀ ਮੌਤ

ਮ੍ਰਿਤਕਾਂ ਦੀ ਪਛਾਣ ਸੰਸਾਰ ਦੇਵੀ (42 ਸਾਲ), ਚੰਪਾ ਦੇਵੀ (55 ਸਾਲ) ਅਤੇ ਰਾਧਾ ਦੇਵੀ (60 ਸਾਲ) ਵਜੋਂ ਹੋਈ ਹੈ। ਇਹ ਤਿੰਨੋ ਅਸਲੀ ਭੈਣਾਂ ਸਨ।