21 March 2024 5:50 AM IST
ਨਵੀਂ ਦਿੱਲੀ, 21 ਮਾਰਚ, ਨਿਰਮਲ : ਸੁਪਰੀਮ ਕੋਰਟ ਨੇ ਚਲ ਰਹੇ ਪਤੰਜਲੀ ਆਯੁਰਵੈਦ ਦੇ ਗੁੰਮਰਾਹ ਕਰਨ ਵਾਲੇ ਦਵਾਈ ਇਸ਼ਤਿਹਾਰ ਮਾਮਲੇ ਵਿਚ ਹੁਣ ਕੰਪਨੀ ਨੇ ਕੋਰਟ ਤੋਂ ਅਪਣੀ ਗਲਤੀ ਦੀ ਮੁਆਫ਼ੀ ਮੰਗੀ ਹੈ। ਪਤੰਜਲੀ ਆਯੂਰਵੇਦ ਅਤੇ ਉਸ ਦੇ ਐਮਡੀ ਆਚਾਰਿਆ...