ਅਫ਼ਰੀਕਾ ਨੇ ਇਜ਼ਰਾਈਲ ’ਤੇ ਲਗਾਏ ਨਸਲਕੁਸ਼ੀ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ

ਕੇਪਟਾਊਨ, 27 ਜਨਵਰੀ, ਨਿਰਮਲ : ਦੱਖਣੀ ਅਫਰੀਕਾ ਦਾ ਇਹ ਬਿਆਨ ਕੌਮਾਂਤਰੀ ਅਦਾਲਤ ਦੇ ਫੈਸਲੇ ਤੋਂ ਬਾਅਦ ਆਇਆ ਹੈ। ਅਫ਼ਰੀਕਾ ਨੇ ਇਜ਼ਰਾਈਲ ’ਤੇ ਲਗਾਏ ਗਏ ਨਸਲਕੁਸ਼ੀ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਅਦਾਲਤ ਦੇ ਫੈਸਲੇ ਦੀ...