'ਮੈਂ ਤੇ ਐਸ਼ਵਰਿਆ ਤਲਾਕ ਲੈ ਰਹੇ ਹਾਂ' Abhishek Bachchan ਨੇ ਕਰ’ਤਾ ਸਭ ਸਾਫ!

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਬੀ-ਟਾਊਨ ਦੇ ਪਾਵਰ ਕਪਲਸ 'ਚ ਸ਼ਾਮਲ ਹਨ ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਦਰਾਰ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਅਭਿਸ਼ੇਕ ਬੱਚਨ ਨੇ ਇੱਕ ਵੀਡੀਓ ਜਾਰੀ ਕਰ ਸਾਰਿਆਂ ਦੀਆਂ ਕਿਆਸਰਾਈਆਂ ਉੱਤੇ...