ਨਾਭਾ ਦੇ ਇਸ ਸਕੂਲ 'ਤੇ 11 ਕਰੋੜ ਖਰਚ ਕਰੇਗੀ 'ਆਪ ਸਰਕਾਰ'

ਆਪ ਸਰਕਾਰ ਵਲੋਂ “ਪੰਜਾਬ ਸਿੱਖਿਆ ਕ੍ਰਾਂਤੀ” ਪ੍ਰੋਗਰਾਮ ਸੂਬੇ ਦੇ ਹਰ ਸ਼ਹਿਰ ਵਿੱਚ ਕਰਵਾਇਆ ਜਾ ਰਿਹਾ|ਜਿਸ ਦੇ ਤਹਿਤ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਵੱਖ-ਵੱਖ ਸਕੂਲਾਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਲੱਖਾਂ ਰੁਪਏ ਦੀਆਂ...