ਜੇਵਲਿਨ ਥਰੋ ਦੌਰਾਨ ਸਿਰ 'ਚ ਧੱਸ ਗਈ ਬਰਛੀ, ਸਕੂਲ 'ਚ ਦਰਦਨਾਕ ਮੌਤ

ਮੁੰਬਈ : ਮਹਾਰਾਸ਼ਟਰ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਸਕੂਲ ਦੇ ਗਰਾਊਂਡ ਵਿੱਚ ਇੱਕ ਹੋਰ ਵਿਦਿਆਰਥੀ ਨੇ ਬਰਛੀ ਸੁੱਟ ਦਿੱਤੀ ਸੀ ਅਤੇ ਇਸ ਤੋਂ ਅਣਜਾਣ ਵਿਦਿਆਰਥੀ ਮੌਕੇ ਤੋਂ ਨਹੀਂ ਹਟਿਆ...