ਏਅਰ ਇੰਡੀਆ ਦੀਆਂ ਦਿੱਲੀ–ਰੋਮ ਫ਼ਲਾਈਟਸ ਮੁੜ–ਸ਼ੁਰੂ, ਛੇ ਸਾਲਾਂ ਬਾਅਦ ਮੁੜ ਸ਼ੁਰੂ ਹੋਈ ਭਾਰਤੀ ਹਵਾਈ ਸੇਵਾ

ਭਾਰਤ ਤੇ ਇਟਲੀ ਵਿਚਾਲੇ ਸਬੰਧ ਹੋਣਗੇ ਹੋਰ ਮਜ਼ਬੂਤਨਵੀਂ ਦਿੱਲੀ: ਏਅਰ ਇੰਡੀਆ ਨੇ ਲਗਭਗ ਛੇ ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਦਿੱਲੀ ਅਤੇ ਰੋਮ ਵਿਚਾਲੇ ਆਪਣੀ ਸਿੱਧੀ ਉਡਾਣ ਸੇਵਾ ਫਿਰ ਤੋਂ ਚਾਲੂ ਕਰ ਦਿੱਤੀ ਹੈ। ਇਸ ਕਦਮ ਨੂੰ ਯੂਰਪ ਵਿਚ ਆਪਣੀ ਹਾਜ਼ਰੀ...