ਅਮਰੀਕਾ ਵਿਚ ਬਰਫ਼ੀਲੇ ਤੂਫਾਨ ਕਾਰਨ 6 ਕਰੋੜ ਲੋਕ ਪ੍ਰਭਾਵਤ

ਅਮਰੀਕਾ ਵਿਚ ਬਰਫ਼ੀਲਾ ਤੂਫਾਨ ਕਹਿਰ ਢਾਹ ਰਿਹਾ ਹੈ ਅਤੇ 6 ਕਰੋੜ ਤੋਂ ਵੱਧ ਲੋਕ ਸਿੱਧੇ ਤੌਰ ’ਤੇ ਤੂਫ਼ਾਨ ਦੀ ਮਾਰ ਹੇਠ ਦੱਸੇ ਜਾ ਰਹੇ ਹਨ।