ਅਮਰੀਕਾ ’ਚ 6 ਹਜ਼ਾਰ ਜਿਊਂਦੇ ਪ੍ਰਵਾਸੀਆਂ ਨੂੰ ਮ੍ਰਿਤਕ ਐਲਾਨਿਆ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 6 ਹਜ਼ਾਰ ਜਿਊਂਦੇ ਪ੍ਰਵਾਸੀਆਂ ਦੀ ਫੋਟੋ ’ਤੇ ਹਾਰ ਟੰਗ ਦਿਤੇ।