26 Aug 2025 7:00 PM IST
ਯੋ ਯੋ ਹਨੀ ਸਿੰਘ ਅੱਜ ਕੱਲ ਦੋਬਾਰਾ ਇਹ ਨਾਮ ਸੁਰਖੀਆਂ ਵਿੱਚ ਹੈ। ਹਨੀ ਸਿੰਘ ਦੀ ਇੱਕ ਮਿਉਜ਼ਿਕ ਐਲਬਮ 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ '51 ਗਲੋਰੀਅਸ ਡੇਜ਼' ਇਸ ਮਿਉਜ਼ਿਕ ਐਲਬਮ ਵਿੱਚ 51 ਗੀਤ ਹੋਣ ਵਾਲੇ ਨੇ ਜਿਨ੍ਹਾਂ ਵਿਚੋਂ...