ਇਟਲੀ ਵਿੱਚ ਭਾਰਤੀ ਕਾਮੇ ਨੂੰ ਘੱਟ ਮਿਹਨਤਾਨੇ ਵਿੱਚ ਬੰਦੀ ਬਣਾ ਕੰਮ ਕਰਵਾ ਰਹੇ ਇਟਾਲੀਅਨ ਮਾਲਕ ਨੂੰ 5 ਸਾਲ ਸਜ਼ਾ

7-8 ਸਾਲ ਚੱਲੇ ਕੇਸ ਵਿੱਚ ਹੋਇਆ ਇਤਿਹਾਸਕ ਫੈਸਲਾ ਰੋਮ, ਇਟਲੀ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਵਿੱਚ ਬੇਸ਼ੱਕ ਭਾਰਤੀਆਂ ਦੁਆਰਾ ਸਖ਼ਤ ਮਿਹਨਤਾਂ ਤੇ ਦ੍ਰਿੜ ਇਰਾਦਿਆਂ ਨਾਲ ਮਿਲੀ ਕਾਮਯਾਬੀ ਦੀਆਂ ਬਾਤਾਂ ਪੂਰੀ ਦੁਨੀਆਂ ਵਿੱਚ ਗੂੰਜਦੀਆਂ ਹਨ ਪਰ ਇਸ ਦੇ...