15 May 2025 8:02 PM IST
ਗਰਮੀ ਦਾ ਕਹਿਰ ਸ਼ੁਰੂ ਹੋ ਚੁ੍ਕਿਆ ਹੈ ਅਤੇ ਤਕਰੀਬਨ ਰੋਜ਼ ਹੀ ਵਾਹਨਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆੰ ਹਨ। ਜ਼ਰੂਰੀ ਹੁਣ ਇਹ ਹੈ ਕਿ ਆਪਣੇ ਵਾਹਨਾ ਦੀ ਸਹੀ ਤਰੀਕੇ ਨਾਲ ਦੇਖ ਰੇਖ ਕੀਤੀ ਜਾਵੇ ਤਾਂ ਜੋ ਆਪਣੀ ਕੀਮਤੀ ਜਾਨ ਬਚਾਈ ਜਾ ਸਕੇ।...