ਮਜ਼ਦੂਰ ਨੇ 5 ਲੱਖ ਦੀ ਲਾਟਰੀ ਜਿੱਤੀ

ਫਾਜ਼ਿਲਕਾ, 5 ਅਕਤੂਬਰ, ਨਿਰਮਲ : ਫਾਜ਼ਿਲਕਾ ’ਚ ਇਕ ਵਿਅਕਤੀ ਨੇ 5 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਲਾਟਰੀ ਜਿੱਤਣ ਤੋਂ ਬਾਅਦ ਇਹ ਵਿਅਕਤੀ ਲਾਪਤਾ ਸੀ। ਇਸ ਤੋਂ ਬਾਅਦ ਆਖਿਰਕਾਰ ਉਸ ਦਾ ਪਤਾ ਲੱਗਾ। ਲਾਟਰੀ ਵੇਚਣ ਵਾਲੇ ਨੇ ਦੱਸਿਆ ਕਿ ਹਾਲ ਹੀ ’ਚ ਉਸ...